ਵਾਇਰਲ ਵੀਡੀਓ: ਮੈਟਰੋ 'ਚ ਕੁੜੀ ਨੇ ਦਿਖਾਏ ਡਾਂਸ ਮੂਵਜ਼, ਸ਼ੋਸ਼ਲ ਮੀਡੀਆ ਯੂਜ਼ਰਸ ਨੇ ਚੁੱਕੇ ਸਵਾਲ- ਇਹ ਕੋਈ ਪਿਕਨਿਕ ਸਪੋਟ ਹੈ?

ਹਾਲ ਹੀ 'ਚ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਇੱਕ ਕੁੜੀ ਮੈਟਰੋ 'ਚ ਡਾਂਸ ਮੂਵਜ਼ ਕਰਦੀ ਨਜ਼ਰ ਆਵੇਗੀ। ਇਹ ਵੀਡੀਓ ਹੈਦਰਾਬਾਦ ਦੀ ਦੱਸੀ ਜਾ ਰਹੀ ਹੈ। ਪਰ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਸ਼ੋਸ਼ਲ ਮੀਡੀਆ ਯੂਜ਼ਰਸ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ

ਮੈਟਰੋ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਇਸ ਗੱਲ ਤੋਂ ਜਾਣਕਾਰ ਹਨ ਕਿ ਇਥੇ ਹਰ ਦਿਨ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਕੋਈ ਲੜਾਈ ਝਗੜਾ ਕਰਦਾ ਦਿੱਖ ਜਾਂਦਾ ਹੈ ਤੇ ਕਦੇ ਕੋਈ ਡਾਂਸ ਕਰਦਾ। ਹਾਲ ਹੀ 'ਚ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਇੱਕ ਕੁੜੀ ਮੈਟਰੋ 'ਚ ਡਾਂਸ ਮੂਵਜ਼ ਕਰਦੀ ਨਜ਼ਰ ਆਵੇਗੀ। ਇਹ ਵੀਡੀਓ ਹੈਦਰਾਬਾਦ ਦੀ ਦੱਸੀ ਜਾ ਰਹੀ ਹੈ। ਪਰ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਸ਼ੋਸ਼ਲ ਮੀਡੀਆ ਯੂਜ਼ਰਸ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ। ਲੋਕਾਂ ਨੇ ਹੈਦਰਾਬਾਦ ਮੈਟਰੋ ਰੇਲ ਲਿਮਟਿਡ ਨੂੰ ਟੈਗ ਕਰ ਪੁੱਛਿਆ ਹੈ ਕਿ ਇਹ ਸਭ ਕੀ ਹੋ ਰਿਹਾ ਹੈ?

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਕੁੜੀ ਯਾਤਰੀਆਂ ਨਾਲ ਭਰੀ ਮੈਟਰੋ 'ਚ ਡਾਂਸ ਕਰਦੇ ਨਜ਼ਰ ਆ ਰਹੀ ਹੈ  ਉਸ ਦੇ ਕੋਲ ਯਾਤਰੀ ਆਉਂਦੇ-ਜਾਂਦੇ ਰਹਿੰਦੇ ਹਨ। ਜੋ ਉਸਦੇ ਡਾਂਸ ਦਾ ਆਨੰਦ ਲੈ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਭਾਈ ਇਹ ਕੀ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜਰਸ ਇਸ  ਵੀਡੀਓ ਤੇ ਰਲੀ ਮਿਲੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਸਵਾਲ ਪੁੱਛਿਆ, 'ਕੀ ਮੈਟਰੋ ਨੂੰ ਪਿਕਨਿਕ ਸਪਾਟ 'ਚ ਬਦਲ ਦਿੱਤਾ ਗਿਆ ਹੈ? ਇਕ ਹੋਰ ਯੂਜ਼ਰ ਨੇ ਲਿਖਿਆ, 'ਜੇਕਰ ਲੜਕੀ ਦੇ ਡਾਂਸ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋ ਰਿਹਾ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

Get the latest update about social median, check out more about viral video, metro dance, Hyderabad metro & viral

Like us on Facebook or follow us on Twitter for more updates.