Viral Video: ਸੜਕ ਦੇ ਵਿਚਕਾਰ ਕੁੜੀ ਦੇ ਡਰਾਈਵਿੰਗ ਸਕਿੱਲ ਦੇਖ ਲੋਕ ਹੋਏ ਹੈਰਾਨ

ਅਕਸਰ ਹੀ ਕੁੜੀਆਂ ਦੀ ਡਰਾਈਵਿੰਗ ਨੂੰ ਟ੍ਰੋਲ ਕੀਤਾ ਜਾਂਦਾ ਹੈ ਜੋਕਿ ਸਹੀ ਵੀ ਹੈ। ਕਿਉਂਕਿ ਹਾਲ੍ਹੀ 'ਚ ਵਾਇਰਲ ਹੋਈ ਇਸ ਵੀਡੀਓ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ...

ਸੜਕਾਂ ਤੇ ਚਲਦੇ ਵਾਹਨਾਂ ਦੀਆਂ ਵੀਡੀਓ ਅਸੀਂ ਹਮੇਸ਼ਾ ਦੇਖੀਆਂ ਹੋਣਗੀਆਂ ਜਿਸ 'ਚ ਲੋਕਾਂ ਨੂੰ ਆਪਣੇ ਵੱਖਰੇ ਡਰਾਈਵਿੰਗ ਸਕਿੱਲ ਦੇ ਕਾਰਨ ਪ੍ਰਸਿੱਧੀ ਮਿਲ ਜਾਂਦੀ ਹੈ ਪਰ ਇਸ ਸਭ ਦੇ ਵਿਚਕਾਰ ਅਕਸਰ ਹੀ ਕੁੜੀਆਂ ਦੀ ਡਰਾਈਵਿੰਗ ਨੂੰ ਟ੍ਰੋਲ ਕੀਤਾ ਜਾਂਦਾ ਹੈ ਜੋਕਿ ਸਹੀ ਵੀ ਹੈ। ਕਿਉਂਕਿ ਹਾਲ੍ਹੀ 'ਚ ਵਾਇਰਲ ਹੋਈ ਇਸ ਵੀਡੀਓ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਬੇਸ਼ਕ ਵਾਹਨ 'ਚ ਕਿੰਨੇ ਮਰਜ਼ੀ ਫੀਚਰਜ਼ ਹੋਣ ਪਰ ਵਾਹਨ ਨੂੰ ਰੋਕਣ ਲਈ ਕੁੜੀਆਂ ਪੈਰਾਂ ਦਾ ਹੀ ਇਸਤੇਮਾਲ ਕਰਦੀਆਂ ਹਨ। 


ਵਾਇਰਲ ਵੀਡੀਓ 'ਚ ਵੀ ਇਕ ਔਰਤ ਨੂੰ ਸੜਕ 'ਤੇ ਸਕੂਟੀ ਚਲਾਉਂਦੇ ਦੇਖਿਆ ਜਾ ਸਕਦਾ ਹੈ ਪਰ ਇਸ ਦੌਰਾਨ ਉਸ ਦੇ ਪੈਰ ਸਕੂਟੀ ਤੋਂ ਹੇਠਾਂ ਲਟਕ ਰਹੇ ਹਨ। ਅਜਿਹਾ ਲਗਦਾ ਹੈ ਕਿ ਉਹ ਬ੍ਰੇਕ ਲਗਾਉਣ ਜਾ ਰਹੀ ਹੈ। ਇਸ ਦੌਰਾਨ ਔਰਤ ਜਿਵੇਂ ਹੀ ਇੱਕ ਚੌਂਕ ਦੇ ਨੇੜੇ ਪਹੁੰਚੀ ਤਾਂ ਕਾਰ ਨੂੰ ਲੰਘਦੀ ਦੇਖ ਕੇ ਰੁਕਣ ਦੀ ਬਜਾਏ ਸਕੂਟੀ ਨਾਲ ਉਸ ਕਾਰ ਨੂੰ ਟੱਕਰ ਮਾਰ ਦਿੰਦੀ ਹੈ। ਮਹਿਲਾ ਦੇ ਡਰਾਈਵਿੰਗ ਹੁਨਰ ਨੂੰ ਦੇਖ ਕੇ ਯੂਜ਼ਰਸ ਨੂੰ ਕਾਫੀ ਮਜ਼ਾ ਆ ਰਿਹਾ ਹੈ।
 
ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਉਪਭੋਗਤਾਵਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕਈ ਉਪਭੋਗਤਾਵਾਂ ਨੇ ਕਿਹਾ ਕਿ ਔਰਤ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਸਕੂਟੀ ਚਲਾ ਰਹੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਉਹ ਹੈਂਡ ਬ੍ਰੇਕ ਨਹੀਂ ਹੈ, ਭਰਾ, ਉਹ ਲੈਗ ਬ੍ਰੇਕ ਹੈ। ਜਦਕਿ ਦੂਜੇ ਨੇ ਲਿਖਿਆ- ਇਹ ਕਾਰ ਡਰਾਈਵਰ ਦੀ ਗਲਤੀ ਸੀ... ਦੀਦੀ ਨੂੰ ਕੋਈ ਕੁਝ ਨਹੀਂ ਕਹੇਗਾ। 

Get the latest update about ROAD VIRAL VIDEO, check out more about GIRLS DRIVING, VIRAL VIDEO, VIRAL VIDEO ROAD & VIRAL VIDEO ACTIVA

Like us on Facebook or follow us on Twitter for more updates.