Viral Video: ਨੂਰਾ ਸਿਸਟਰਜ਼ ਦੇ 'ਅਲੀ ਅਲੀ' ਗਾਣੇ 'ਤੇ ਗੋਰੇ ਦੇ ਡਾਂਸ ਨੇ ਜਿੱਤਿਆ ਸਭ ਦਾ ਦਿਲ

2014 'ਚ ਆਲੀਆ ਭੱਟ ਅਤੇ ਰਣਦੀਪ ਹੁੱਡਾ ਦੀ ਫਿਲਮ ਹਾਈਵੇ 'ਚ ਸੂਫੀ ਗਾਇਕਾਂ ਨੂਰਾ ਸਿਸਟਰਜ਼ ਦਾ ਗਾਇਆ ਗੀਤ 'ਅਲੀ ਅਲੀ ਅਲੀ ਅਲੀ' ਇਸ ਵੇਲੇ ਸੋਸ਼ਲ ਮੀਡੀਆ ਤੇ ਟਰੈਂਡ ਕਰ ਰਿਹਾ ਹੈ

2014 'ਚ ਆਲੀਆ ਭੱਟ ਅਤੇ ਰਣਦੀਪ ਹੁੱਡਾ ਦੀ ਫਿਲਮ ਹਾਈਵੇ 'ਚ ਸੂਫੀ ਗਾਇਕਾਂ ਨੂਰਾ ਸਿਸਟਰਜ਼ ਦਾ ਗਾਇਆ ਗੀਤ 'ਅਲੀ ਅਲੀ ਅਲੀ ਅਲੀ' ਇਸ ਵੇਲੇ ਸੋਸ਼ਲ ਮੀਡੀਆ ਤੇ ਟਰੈਂਡ ਕਰ ਰਿਹਾ ਹੈ। ਪਟਾਖਾ ਗੁੱਡੀ ਗੀਤ ਦੇ ਟ੍ਰੈਂਡਿੰਗ ਆਡੀਓ ਦੀ ਵਰਤੋਂ ਕਰਦੇ ਹੋਏ ਲਗਭਗ 33,000 ਰੀਲਾਂ ਬਣਾਈਆਂ ਗਈਆਂ ਹਨ, ਹਰ ਕੋਈ ਇਸ ਗਾਣੇ ਤੇ ਡਾਂਸ ਚੈਲੇਂਜ ਲੈ ਰਿਹਾ ਹੈ। ਇੰਟਰਨੈੱਟ ਸਨਸਨੀ ਰਿਕੀ ਪੌਂਡ, ਜਿਸ ਨੂੰ 'ਡਾਂਸਿੰਗ ਡੈਡ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵੀ ਹਾਲ ਹੀ ਵਿੱਚ ਪਟਾਖਾ ਗੁੱਡੀ ਗੀਤ 'ਤੇ ਆਪਣੇ ਬੇਟੇ ਨਾਲ ਡਾਂਸ ਕੀਤਾ। ਜਿਸ ਤੋਂ ਬਾਅਦ ਰਿਕੀ ਪੌਂਡ ਦੀ ਖੂਬ ਤਾਰੀਫ ਹੋ ਰਹੀ ਹੈ।   

ਵਾਸ਼ਿੰਗਟਨ-ਅਧਾਰਤ ਇੱਕ ਕੰਟੇਂਟ ਕ੍ਰੀਏਟਰ ਰਿਕੀ ਐਲ ਪੌਂਡ, ਆਪਣੇ ਵੀਡੀਓਜ਼ ਵਿੱਚ ਬਾਕਾਇਦਾ ਬਾਲੀਵੁੱਡ ਨੰਬਰਾਂ 'ਤੇ ਨੱਚਦਾ ਹੈ। ਆਪਣੀ ਇੰਸਟਾਗ੍ਰਾਮ ਦੀ ਨਵੀ ਰੀਲ ਵਿੱਚ, ਡਾਂਸਿੰਗ ਡੈਡ ਆਪਣੇ ਪੁੱਤਰ ਨਾਲ ਵਾਇਰਲ ਅਲੀ ਅਲੀ ਗਾਣੇ ਤੇ ਨੱਚਦਾ ਨਜ਼ਰ ਆਇਆ ਹੈ। ਇਸ ਪਿਤਾ-ਪੁੱਤਰ ਦੀ ਜੋੜੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 54 ਹਜਾਰ ਤੋਂ ਵੱਧ likes ਅਤੇ view ਮਿਲ ਚੁਕੇ ਹਨ।   

Get the latest update about insta reel viral, check out more about social media viral, social media, ali ali song dance & ali ali song

Like us on Facebook or follow us on Twitter for more updates.