Viral Video: ਜਨਮਦਿਨ ਦਾ ਜਸ਼ਨ ਮਨਾਉਂਦਿਆਂ ਸੜਕ 'ਚ ਹੀ ਭਿੜੇ ਨੌਜਵਾਨ, ਮੱਚੀ ਹੱਫੜਾ-ਦਫੜੀ

ਗਵਾਲੀਅਰ ਦੇ ਮਾਧੌਗੰਜ ਥਾਣੇ ਦੇ ਸਿਕੰਦਰ ਕੰਪੂ ਇਲਾਕੇ ਦੀ ਇਹ ਖਬਰ ਹੈ ਜਿਥੇ ਐਤਵਾਰ ਦੀ ਦੇਰ ਰਾਤ ਨੂੰ ਸੜਕ ਦੇ ਵਿਚਕਾਰ ਹੀ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਸੜਕ 'ਚ ਹੀ ਨੌਜਵਾਨਾਂ ਨੇ

ਗਵਾਲੀਅਰ ਦੇ ਮਾਧੌਗੰਜ ਥਾਣੇ ਦੇ ਸਿਕੰਦਰ ਕੰਪੂ ਇਲਾਕੇ ਦੀ ਇਹ ਖਬਰ ਹੈ ਜਿਥੇ ਐਤਵਾਰ ਦੀ ਦੇਰ ਰਾਤ ਨੂੰ ਸੜਕ ਦੇ ਵਿਚਕਾਰ ਹੀ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਸੜਕ 'ਚ ਹੀ ਨੌਜਵਾਨਾਂ ਨੇ ਪਹਿਲਾਂ ਜਨਮਦਿਨ ਦਾ ਕੈਕ ਕੱਟਿਆ ਅਤੇ ਫਿਰ ਆਪਸ ਵਿਚ ਹੀ ਲੜਨਾ ਸ਼ੁਰੂ ਹੋ ਗਏ। ਇਹ ਮਾਮਲਾ ਇੰਨਾ ਵੱਧ ਗਿਆ ਕੇ ਉਨ੍ਹਾਂ ਸੜਕ 'ਤੇ ਹੀ   ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਦਾ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਇਹ ਘਟਨਾ ਮਾਧੌਗੰਜ ਥਾਣੇ ਦੇ ਸਿਕੰਦਰ ਕੰਪੂ ਇਲਾਕੇ ਦੀ ਹੈ ਜਿਥੇ ਐਤਵਾਰ ਦੇਰ ਰਾਤ ਨੂੰ ਨਸ਼ੇ 'ਚ ਚੂਰ ਨੌਜਵਾਨ ਸੜਕ ਦੇ ਵਿਚਾਲੇ ਐਕਟਿਵਾ ਖੜੀ ਕਰਕੇ ਜਨਮ ਦਿਨ ਮਨਾ ਰਹੇ ਸਨ, ਕੈਕ ਕੱਟ ਰਹੇ ਸਨ, ਅਚਾਨਕ ਹੀ ਉਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਤੇ ਉਨ੍ਹਾਂ ਦਾ ਆਪਸ ਝਗੜਾ ਵਿਚ ਹੋ ਗਿਆ। ਸ਼ਰਾਬੀ ਨੌਜਵਾਨਾਂ ਨੇ ਹੰਗਾਮਾ ਕਰਦੇ ਹੋਏ ਇੱਕ ਦੂਜੇ ਨਾਲ ਧੱਕਾਮੁੱਕੀ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਹੀ ਇਹ ਬਹਿਸ ਲੜਾਈ ਵਿਚ ਬਦਲ ਗਈ ਅਤੇ ਤਣਾਅ ਦਾ ਮਾਹੌਲ ਬਣ ਗਿਆ। ਲੜਾਈ ਦੇ ਦੌਰਾਨ ਇੱਕ ਨੌਜਵਾਨ ਦੂਜੇ ਨੌਜਵਾਨ ਨੂੰ ਕੁੱਟ-ਕੁੱਟ ਕੇ ਘਸੀਟ ਕੇ ਕਾਫੀ ਦੂਰ ਲੈ ਗਿਆ। ਉਸ ਨੇ ਫੜ ਕੇ ਕਈ ਥੱਪੜ ਮਾਰੇ। ਝਗੜਾ ਇੰਨਾ ਵੱਧ ਗਿਆ ਕਿ ਹੰਗਾਮੇ ਕਾਰਨ ਇੱਥੇ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਇੱਥੇ ਮੌਜੂਦ ਲੋਕਾਂ ਦੇ ਵਲੋਂ ਇਸ ਲੜਾਈ ਦੀ ਵੀਡੀਓ ਬਣਾ ਸੋਸ਼ਲ ਮੀਡਿਆ ਤੇ ਪੋਸਟ ਕਰ ਦਿੱਤੀ ਗਈ।  

ਗਵਾਲੀਅਰ ਦੇ ਮਾਧੌਗੰਜ ਥਾਣੇ ਦੇ ਸਿਕੰਦਰ ਕੰਪੂ ਇਲਾਕੇ ਦੀ ਇਹ ਖਬਰ ਹੈ ਜਿਥੇ ਐਤਵਾਰ ਦੀ ਦੇਰ ਰਾਤ ਨੂੰ ਸੜਕ ਦੇ ਵਿਚਕਾਰ ਹੀ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਸੜਕ 'ਚ ਹੀ ਨੌਜਵਾਨਾਂ ਨੇ ਪਹਿਲਾਂ ਜਨਮਦਿਨ ਦਾ ਕੈਕ ਕੱਟਿਆ ਅਤੇ ਫਿਰ ਆਪਸ ਵਿਚ ਹੀ ਲੜਨਾ ਸ਼ੁਰੂ ਹੋ ਗਏ। ਇਹ ਮਾਮਲਾ ਇੰਨਾ ਵੱਧ ਗਿਆ ਕੇ ਉਨ੍ਹਾਂ ਸੜਕ 'ਤੇ ਹੀ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਦਾ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਾਧੌਗੰਜ ਥਾਣੇ ਦੇ ਸਿਕੰਦਰ ਕੰਪੂ ਇਲਾਕੇ ਦੀ ਹੈ ਜਿਥੇ ਐਤਵਾਰ ਦੇਰ ਰਾਤ ਨੂੰ ਨਸ਼ੇ 'ਚ ਚੂਰ ਨੌਜਵਾਨ ਸੜਕ ਦੇ ਵਿਚਾਲੇ ਐਕਟਿਵਾ ਖੜੀ ਕਰਕੇ ਜਨਮ ਦਿਨ ਮਨਾ ਰਹੇ ਸਨ, ਕੈਕ ਕੱਟ ਰਹੇ ਸਨ, ਅਚਾਨਕ ਹੀ ਉਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਤੇ ਉਨ੍ਹਾਂ ਦਾ ਆਪਸ ਝਗੜਾ ਵਿਚ ਹੋ ਗਿਆ।

 ਸ਼ਰਾਬੀ ਨੌਜਵਾਨਾਂ ਨੇ ਹੰਗਾਮਾ ਕਰਦੇ ਹੋਏ ਇੱਕ ਦੂਜੇ ਨਾਲ ਧੱਕਾਮੁੱਕੀ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਹੀ ਇਹ ਬਹਿਸ ਲੜਾਈ ਵਿਚ ਬਦਲ ਗਈ ਅਤੇ ਤਣਾਅ ਦਾ ਮਾਹੌਲ ਬਣ ਗਿਆ। ਲੜਾਈ ਦੇ ਦੌਰਾਨ ਇੱਕ ਨੌਜਵਾਨ ਦੂਜੇ ਨੌਜਵਾਨ ਨੂੰ ਕੁੱਟ-ਕੁੱਟ ਕੇ ਘਸੀਟ ਕੇ ਕਾਫੀ ਦੂਰ ਲੈ ਗਿਆ। ਉਸ ਨੇ ਫੜ ਕੇ ਕਈ ਥੱਪੜ ਮਾਰੇ। ਝਗੜਾ ਇੰਨਾ ਵੱਧ ਗਿਆ ਕਿ ਹੰਗਾਮੇ ਕਾਰਨ ਇੱਥੇ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਇੱਥੇ ਮੌਜੂਦ ਲੋਕਾਂ ਦੇ ਵਲੋਂ ਇਸ ਲੜਾਈ ਦੀ ਵੀਡੀਓ ਬਣਾ ਸੋਸ਼ਲ ਮੀਡਿਆ ਤੇ ਪੋਸਟ ਕਰ ਦਿੱਤੀ ਗਈ। ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਹਰਕਤ 'ਚ ਆ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਐਕਟਿਵਾ ਦਾ ਨੰਬਰ ਨੋਟ ਕਰ ਲਿਆ ਹੈ |

ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਹਰਕਤ 'ਚ ਆ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਐਕਟਿਵਾ ਦਾ ਨੰਬਰ ਨੋਟ ਕਰ ਲਿਆ ਹੈ |


Get the latest update about Gwalior birthday party fight in rode, check out more about gwalior birthday party fight video viral

Like us on Facebook or follow us on Twitter for more updates.