Wedding Season 2019: ਇਹ Flower ਜਿਊਲਰੀ ਤੁਹਾਡੀ ਖੂਬਸੂਰਤੀ ਨੂੰ ਲਗਾਵੇਗੀ ਚਾਰ-ਚੰਨ 

ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ, ਜਿਥੇ ਹਰ ਦਿਨ...

ਚੰਡੀਗੜ੍ਹ:- ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ, ਜਿਥੇ ਹਰ ਦਿਨ ਕੋਈ ਨਾ ਕੋਈ ਤਿਉਹਾਰਾਂ ਮਨਾਇਆ ਜਾਂਦਾ ਹੈ। ਭਾਰਤ ਵੱਖ ਵੱਖ ਕਲਚਰ ਦਾ ਸੁਮੇਲ ਹੈ। ਇਥੇ ਹਰ ਤਿਉਹਾਰ ਦੇ ਨਾਲ ਵਿਆਹ ਸ਼ਾਦੀਆਂ ਨੂੰ ਵੀ ਖੂਬਸੂਰਤੀ, ਕਲਾ ਆਦਿ ਇਕਠੀ ਦੇਖਣ ਨੂੰ ਮਿਲਦੀ ਹੈ, ਜਿਥੇ ਸਾਜ-ਸ਼ਿੰਗਾਰ ਅਤੇ ਡਿਜ਼ਾਈਨਰ ਭਾਰਤੀ ਸੱਭਿਅਤਾ ਨੂੰ ਇਕ ਮਾਡਰਨ ਟੱਚ ਦਿੰਦਾ ਹੈ।

ਦੀਪਿਕਾ ਨੇ ਰੈਂਪ 'ਤੇ ਇੰਝ ਢਾਹਿਆ ਕਹਿਰ, ਵੀਡੀਓ-ਤਸਵੀਰਾਂ ਮੋਹ ਲੈਣਗੀਆਂ ਤੁਹਾਡਾ ਵੀ ਦਿਲ

ਅੱਜ ਕੱਲ ਦੇ ਵਿਆਹ ਸ਼ਾਦੀਆਂ 'ਚ ਅਲਗ ਅਲਗ ਰਸਮਾਂ ਵੇਲੇ ਖੂਬਸੂਰਤੀ ਵੀ ਦੇਖਣ ਨੂੰ ਮਿਲਦੀ ਹੈ। ਵਿਆਹਾਂ 'ਚ ਵੱਖ-ਵੱਖ ਰਸਮ ਜਿਵੇ ਹਲਦੀ ਮਹਿੰਦੀ ਆਦਿ 'ਚ ਖੂਬਸੂਰਤ ਗਹਿਣੇ ਵੀ ਦੇਖਣ ਨੂੰ ਮਿਲ ਰਹੇ ਹਨ ਸੀ। ਅਸੀਂ ਤੁਹਾਨੂੰ ਦਸਣ ਜਾ ਰਹੇ ਹਨ ਕੁਝ ਅਜਿਹੀ ਹੀ ਫੁੱਲਾਂ ਨਾਲ ਬਣੀ ਜਿਊਲਰੀ ਜੋ ਕਿ ਤੁਸੀ ਆਪਣੇ ਵਿਆਹ 'ਚ ਪਾ ਸਕਦੇ ਹੋ ਤੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਸਕਦੇ ਹੋ। 
 

Get the latest update about Wedding Vibes, check out more about Flower Jewellery, True Scoop Punjabi, wedding Season & Fashion Trend

Like us on Facebook or follow us on Twitter for more updates.