ਲਾੜੀਆਂ ਲਈ ਤਰਸ ਰਹੇ ਹਨ ਚੀਨੀ ਲਾੜੇ, ਕਈ ਦੇਸ਼ਾਂ ਨਾਲੋਂ ਜ਼ਿਆਦਾ ਕੁਆਰੇ ਮਰਦ

ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਚੀਨ ਵਿਚ ਕੁੜੀਆ ਦਾ ਅਕਾਲ ਪੈ ਗਿਆ ਹੈ। 10 ਸਾਲ ਵਿਚ ਇਕ..............

ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਚੀਨ ਵਿਚ ਕੁੜੀਆ ਦਾ ਅਕਾਲ ਪੈ ਗਿਆ ਹੈ। 10 ਸਾਲ ਵਿਚ ਇਕ ਵਾਰ ਹੋਣ ਵਾਲੀ ਜਨਗਣਨਾ ਵਿਚ ਇਹ ਖੁਲਾਸਾ ਹੋਇਆ ਹੈ ਕਿ ਚੀਨ ਦੇ ਕਰੀਬ 3 ਕਰੋੜ ਤੋ ਜ਼ਿਆਦਾ ਬਿਨ ਵਿਆਹੇ ਲੋਕ ਹਨ। ਇਹ ਕਈ ਦੇਸ਼ਾਣ ਦੀ ਕੁੱਲ ਆਬਾਦੀ ਨਾਲੋ ਵੀ ਜ਼ਿਆਦਾ ਹੈ। ਦਰਅਸਲ ਚੀਨ ਵਿਚ ਲੰਮੇ ਸਮੇਂ ਤੋਂ ਮੁੰਡਿਆ ਨੂੰ ਲੈ ਕੇ ਲੋਕਾਂ ਵਿਚ ਕੁੱਝ ਜ਼ਿਆਦਾ ਹੀ ਚਾਹਤ ਹੈ। ਚੀਨੀ ਲੋਕਾਂ ਦੀ ਇਹੀ ਚਾਹਤ ਹੁਣ ਸੰਕਟ ਬੰਨ ਗਈ ਹੈ। 

ਇਸ ਵਿਚ ਸਾਊਥ ਚਾਇਨਾ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਗਣਨਾ ਵਿਚ ਲੜਕੀਆ ਦੀ ਕੁੱਲ ਆਬਾਦੀ ਵਿਚ ਥੋੜੀ ਬੜਤ ਹੋਈ ਹੈ। ਮਾਹਰ ਦਾ ਕਹਿਣਾ ਹੈ ਕਿ ਚੀਨ ਵਿਚ ਲਿੰਗ ਅਸਮਾਨਤਾ ਦਾ ਮੁਦਾ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ। ਚੀਨ ਦੇ ਚੀਨ ਦੇ ਸੱਤਵੇ ਜਨਗਣਨਾ ਅੰਕੜੇ ਦੇ ਤਹਿਤ ਪਿਛਲੇ ਸਾਲ ਪੈਦਾ ਹੋਏ ਇਕ 20 ਲੱਖ ਬੱਚੇ ਵਿਚ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਇਸ ਦੇ ਅਨੁਸਾਰ 113.3 ਲੜਕਿਆ ਦੇ ਮੁਤਾਬਕ 100 ਲੜਕੀਆਂ ਹਨ।

ਸਾਲਾਂ ਬਾਅਦ ਚੀਨ ਜਨਗਣਨਾ ਵਿਚ ਵਾਧਾ 1.41178 ਅਰਬ ਤੱਕ ਪਹੁੰਚੀ ਪਰ 2022 ਵਿਚ ਇਹ ਘੱਟ ਸਕਦੀ ਹੈ। 

ਚੀਨੀ ਪਰਿਵਾਰਾਂ ਵਿਚ ਜ਼ਿਆਦਾ ਮੁੰਡਿਆ ਦੀ ਇੱਛਾ ਹੈ
 ਸਾਲ 2010 ਦੇ ਅੰਕੜੇ 118.1 ਦੇ ਅਨੁਪਾਤ ਵਿਚ 100 ਸੀ ਪਰ ਚੀਨ ਦੇ ਇਕ ਪ੍ਰੋਫੈਸਰ ਦੱਸਦੇ ਹਨ ਕਿ ਚੀਨ ਦੇ ਆਦਮੀ ਉਨ੍ਹਾਂ ਕੁੜੀਆ ਨਾਲ ਵਿਆਹ ਕਰਦੇ ਹਨ। ਜੋ ਉਮਰ ਵਿਚ ਘੱਟ ਹੁੰਦੀਆ ਹਨ। ਇਸ ਲਈ ਸਥਿਤੀ ਜ਼ਿਆਦਾ ਖਰਾਬ ਹੋ ਗਈ ਹੈ। ਇਕ ਹੋਰ ਇੱਥੇ ਜ਼ਿਆਦਾ ਮੁੰਡਿਆ ਦੀ ਇੱਛਾ ਰੱਖਦੇ ਹਨ। 

ਇਕ ਹੋਰ ਪ੍ਰੋਫੈਸਰ ਦੱਸਦੇ ਹਨ ਕਿ ਜਦ ਮੁੰਡਿਆ ਦਾ ਵਿਆਹ ਦੀ ਉਮਰ ਹੁੰਦੀ ਹੈ ਪਰ ਤਦ ਕੁੜੀਆ ਦੀ ਕਿਲੱਤ ਹੁੰਦੀ ਹੈ। ਪਿਛਲੇ ਸਾਲ ਜਨਮੇ 20 ਲੱਖ ਬੱਚੇ ਵਿਚੋ 6 ਲੱਖ ਬੱਚਿਆ ਨੂੰ ਆਪਣੀ ਉਮਰ ਦੀ ਪਤਨੀ ਨਹੀਂ ਮਿਲੀ। ਚੀਨ ਨੇ 1979 ਵਿਚ  ਨੀਤੀ ਲਾਗੂ ਕੀਤੀ ਸੀ ਜੋ 2016 ਵਿਚ ਵਾਪਸ ਲੈ ਲਈ ਗਈ। ਇਸ ਨੀਤੀ ਦੇ ਤਾਹਿਤ ਚੀਨ ਦੀਆਂ ਲੜਕੀਆਂ ਨੂੰ ਗਰਭ ਵਿਚ ਮਾਰਨ ਅਤੇ ਮੁੰਡੇ ਨੂੰ ਜਨਮ ਦੇਣ ਉੱਤੇ ਉਤਸ਼ਾਹਿਤ ਕੀਤਾ ਜਾਦਾ ਸੀ। 

Get the latest update about true scoop, check out more about true scoop news, 30 million, unmarried men & brides

Like us on Facebook or follow us on Twitter for more updates.