ਧਰਤੀ ਹਿੱਲੀ: ਇੰਡੋਨੇਸ਼ੀਆ 'ਚ ਆਇਆ ਤੀਬਰਤਾ 6 ਦਾ ਭੂਚਾਲ, ਕੋਈ ਨੁਕਸਾਨ ਦੀ ਖਬਰ ਨਹੀਂ

ਇੰਡੋਨੇਸ਼ੀਆ ਦੇ ਟੋਬੇਲੋ ਤੋਂ 259 ਕਿਲੋਮੀਟਰ ਦੀ ਦੂਰੀ 'ਤੇ ਅੱਜ ਸਵੇਰੇ ਭੂਚਾਲ ਦੇ ਤੇਜ਼...

ਇੰਡੋਨੇਸ਼ੀਆ ਦੇ ਟੋਬੇਲੋ ਤੋਂ 259 ਕਿਲੋਮੀਟਰ ਦੀ ਦੂਰੀ 'ਤੇ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਦਰਜ ਕੀਤੀ ਗਈ ਹੈ। ਹਾਲਾਂਕਿ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Get the latest update about indonesia earthquake, check out more about , international, earthquake indonesia & truescoop news

Like us on Facebook or follow us on Twitter for more updates.