ਏਹ ਕੀ ਹੋਇਆ ਹਨੀ ਸਿੰਘ ਨੂੰ, ਤਸਵੀਰਾਂ ਦੇਖ ਤੁਸੀ ਵੀ ਹੋਵੋਂਗੇ ਹੈਰਾਨ

ਰੈਪਸਟਾਰ ਯੌ-ਯੌ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਸੀ ਲੇਕਿਨ ਹੁਣ ਓਹ ਇੱਕ ਵਾਰ ਫਿਰ ਤੋ ਵਾਪਿਸੀ ਕਰ ਰਹੇ ਹਨ।

ਚੰਡੀਗੜ੍ਹ: ਰੈਪਸਟਾਰ ਯੌ-ਯੌ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਸੀ ਲੇਕਿਨ ਹੁਣ ਓਹ ਇੱਕ ਵਾਰ ਫਿਰ ਤੋ ਵਾਪਿਸੀ ਕਰ ਰਹੇ ਹਨ। ਤੁਹਾਨੂੰ ਦੱਸ ਦਇਏ ਕਿ ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ। ਪਰ ਬਿਮਾਰੀ ਤੋਂ ਸਿਹਤਯਾਬ ਹੁੰਦੀ ਹੀ ਹਨੀ ਸਿੰਘ ਨੇ ਸਖ਼ਤ ਮਹਿਨਤ ਕਰ ਆਪਣੀ ਬਾਡੀ ਨੂੰ ਮੁੜ ਰੀਸ਼ੇਪ ਕਰ ਲਿਆ ਹੈ।

ਹਨੀ ਸਿੰਘ ਨੇ ਆਪਣੇ ਟਰਾਂਸਫੌਰਮੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ। ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਉਹਨਾਂ ਨੇ ਅਪਨੇ ਸੋਸ਼ਲ ਅਕਾਉਂਟ ਇਸਟਾਗ੍ਰਾਮ ਤੇ ਪੋਸਟ ਕਿਤਿੱਆਂ ਹਨ।

Get the latest update about pollywood news, check out more about truescoop news, honey singh, raper & truescoop punjab

Like us on Facebook or follow us on Twitter for more updates.