ਇਸ ਮਜ਼ਾਕੀਆਂ ਅੰਦਾਜ਼ 'ਚ ਯੁਵਰਾਜ ਨੇ ਸਾਨੀਆਂ ਨੂੰ ਜਨਮਦਿਨ 'ਤੇ ਦਿੱਤਾ ਇਹ ਨਵਾਂ ਨਾਂ

15 ਨਵੰਬਰ ਨੂੰ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣਾ ...

ਨਵੀਂ ਦਿੱਲੀ —  15 ਨਵੰਬਰ ਨੂੰ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣਾ ਜਨਮਦਿਨ ਮਨਾਇਆ। ਲੱਖਾਂ ਫੈਨਜ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ ਕ੍ਰਿਕਟ ਆਲ ਰਾਊਂਡਰ ਯੁਵਰਾਜ ਸਿੰਘ ਦਾ ਵਧਾਈ ਸੰਦੇਸ਼। ਯੁਵੀ ਨੇ ਆਪਣੇ ਹੀ ਅੰਦਾਜ਼ 'ਚ ਸਾਨੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੱਸ ਦੱਈਏ ਕਿ ਯੁਵੀ ਦਾ ਅਜਿਹਾ ਹੀ ਬਿੰਦਾਸ ਅੰਦਾਜ਼ ਪਿਛਲੇ ਦਿਨੀਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਸਮੇਂ ਵੀ ਨਜ਼ਰ ਆਇਆ ਸੀ। ਯੁਵੀ ਨੇ ਜਿਸ ਬਿੰਦਾਸ ਅੰਦਾਜ਼ 'ਚ ਸਾਨੀਆ ਨੂੰ ਵਧਾਈ ਦਿੱਤੀ, ਉਸ ਬਿੰਦਾਸ ਅੰਦਾਜ਼ 'ਚ ਸਾਨੀਆ ਨੇ ਵੀ ਉਨ੍ਹਾਂ ਜਵਾਬ ਦਿੱਤਾ।

Hai hai mirchi 🌶! Janam din mubarak my dear friend lots of love and best wishes always !💓 @MirzaSania 🎂 🧁 🥂 pic.twitter.com/wzYjTIQhPy

— yuvraj singh (@YUVSTRONG12) November 15, 2019

ਦੱਸ ਦੇਈਏ ਕਿ ਯੁਵਰਾਜ ਤੇ ਸਾਨੀਆ ਮਿਰਜ਼ਾ ਦੋਵੇਂ ਬਹੁਤ ਚੰਗੇ ਦੋਸਤ ਹਨ। ਦੋਵੇਂ ਫੈਮਿਲੀ ਫਰੈਂਡਸ ਵੀ ਹਨ ਤੇ ਅਕਸਰ ਫੈਮਿਲੀ ਗੈਦਰਿੰਗ ਦੀ ਫੋਟੋ ਸ਼ੇਅਰ ਕਰਦੇ ਹਨ। ਸਾਨੀਆ ਦੇ ਜਨਮਦਿਨ 'ਤੇ ਯੁਵੀ ਨੇ ਵੱਖ ਅੰਦਾਜ਼ 'ਚ ਹੀ ਬਰਥਡੇਅ ਵਿਸ਼ ਕੀਤਾ। ਯੁਵਰਾਜ ਨੇ ਸਾਨੀਆ ਨੂੰ ਵਧਾਈ ਦਿੰਦਿਆਂ ਕਿਹਾ- ਹਾਇ ਹਾਇ ਮਿਰਚੀ... ਜਨਮਦਿਨ ਮੁਬਾਰਕ ਮੇਰੀ ਬੈਸਟ ਫਰੈਂਡ। ਬਹੁਤ ਸਾਰਿਆਂ ਪਿਆਰ ਸਾਨੀਆ ਮਿਰਜ਼ਾ। ਯੁਵਰਾਜ ਦੀ ਇਸ ਤਰ੍ਹਾਂ ਵਧਾਈ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਹਿਲਾਂ ਤਾਂ ਫੈਨਜ਼ ਸਮਝ ਨਹੀਂ ਪਾਏ ਕਿ ਆਖਿਰ ਯੁਵੀ ਨੇ ਸਾਨੀਆ ਲਈ ਅਜਿਹਾ ਕਿਉਂ ਲਿਖਿਆ। ਪਰ ਯੁਵੀ ਦੇ ਇਸ ਟਵੀਟ ਦੇ ਕੁਝ ਹੀ ਦੇਰ ਬਾਅਦ ਸਾਨੀਆ ਮਿਰਜ਼ਾ ਨੇ ਯੁਵੀ ਨੂੰ ਰਿਪਲਾਈ ਕੀਤਾ। ਸਾਨੀਆ ਨੇ ਲਿਖਿਆ- 'ਹੇ ਮੋਟੂ.. ਧੰਨਵਾਦ ਮੇਰੇ ਸਭ ਤੋਂ ਪਿਆਰੇ ਦੋਸਤ।

ਰਾਹੁਲ ਦ੍ਰਾਵਿੜ ਦੇ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਖਾਰਿਜ

Get the latest update about New name, check out more about Wishes, Sports, True Scoop News & Birthday

Like us on Facebook or follow us on Twitter for more updates.